ਗਾਈਡਾਂ
ਛੋਟੇ ਬੱਚਿਆਂ ਦੀ ਦੇਖਭਾਲ ਅਤੇ ਸਿੱਖਿਆ ਦਾ ਖੇਤਰ
ਮਾਪਿਆਂ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲਿਆਂ ਲਈ “ਰਿਸੈਪਸ਼ਨ ਸ਼ੁਰੂ ਕਰਨਾ”, “ਪੌਟੀ ਟ੍ਰੇਨਿੰਗ ਬਾਰੇ ਗਾਈਡ” ਅਤੇ “ਬੱਚਿਆਂ ਦੇ ਦੰਦਾਂ ਨੂੰ ਬੁਰਸ਼ ਕਰਨ ਸੰਬੰਧੀ ਜਾਣਕਾਰੀ” ਬਾਰੇ ਸੌਖੀ ਤੇ ਕੰਮ ਆਉਣ ਵਾਲੀ ਸਲਾਹ।
ਜਲਦ ਆ ਰਹੀਆਂ ਹਨ 0 ਤੋਂ 2 ਸਾਲ ਦੇ ਬੱਚਿਆਂ ਵਾਲੇ ਪਰਿਵਾਰਾਂ ਲਈ ਤਿੰਨ ਨਵੀਆਂ ਗਾਈਡਾਂ।. ਸਾਡੀਆਂ ਨਵੀਆਂ ਗਾਈਡਾਂ ਸਭ ਤੋਂ ਪਹਿਲਾਂ ਪਾਉਣ ਲਈ ਮੇਲਿੰਗ ਲਿਸਟ ਵਿੱਚ ਸਾਈਨ ਅੱਪ ਕਰੋ।
Our Guides
0 ਤੋਂ 5 ਸਾਲ ਦੇ ਛੋਟੇ ਬੱਚਿਆਂ ਦੇ ਮਾਪਿਆਂ ਅਤੇ ਪਰਿਵਾਰਾਂ ਲਈ ਕੰਮ ਆਉਣ ਵਾਲੀ ਸਲਾਹ ਅਤੇ ਮਾਰਗਦਰਸ਼ਨ।
ਬੱਚਿਆਂ ਦੇ ਦੰਦਾਂ ਨੂੰ ਬੁਰਸ਼ ਕਰਨ ਬਾਰੇ ਗਾਈਡ
ਪਰਿਵਾਰਾਂ ਲਈ ਇੱਕ ਸੌਖੀ ਤੇ ਕੰਮ ਆਉਣ ਵਾਲੀ ਗਾਈਡ, ਜਿਸ ਵਿੱਚ ਦੱਸਿਆ ਗਿਆ ਹੈ ਕਿ ਛੋਟੇ ਬੱਚਿਆਂ ਦੇ ਦੰਦਾਂ ਦੀ ਦੇਖਭਾਲ ਕਿਵੇਂ ਕਰਨੀ ਹੈ, ਦੰਦ ਬੁਰਸ਼ ਕਰਨ ਦੀ ਚੰਗੀ ਆਦਤ ਕਿਵੇਂ ਪਾਉਣੀ ਹੈ ਅਤੇ ਪਹਿਲੇ ਦੰਦ ਤੋਂ ਹੀ ਦੰਦਾਂ ਵਿੱਚ ਕੀੜਾ ਲੱਗਣ ਤੋਂ ਕਿਵੇਂ ਬਚਾਉਣਾ ਹੈ।
ਪੌਟੀ ਟ੍ਰੇਨਿੰਗ ਬਾਰੇ ਗਾਈਡ
ਪਰਿਵਾਰਾਂ ਲਈ ਇੱਕ ਸੌਖੀ ਤੇ ਕੰਮ ਆਉਣ ਵਾਲੀ ਗਾਈਡ, ਜਿਸ ਵਿੱਚ ਦੱਸਿਆ ਗਿਆ ਹੈ ਕਿ ਬੱਚੇ ਨੂੰ ਪਾਟੀ ਟ੍ਰੇਨਿੰਗ ਕਦੋਂ ਅਤੇ ਕਿਵੇਂ ਦੇਣੀ ਹੈ। ਇਸ ਵਿੱਚ ਕਦਮ-ਦਰ-ਕਦਮ ਸਲਾਹ ਦਿੱਤੀ ਗਈ ਹੈ, ਤਾਂ ਜੋ ਬੱਚਾ ਆਤਮ-ਵਿਸ਼ਵਾਸ ਨਾਲ ਅਤੇ ਕਾਮਯਾਬੀ ਨਾਲ ਨੈਪੀ ਛੱਡ ਸਕੇ।
ਰਿਸੈਪਸ਼ਨ ਸ਼ੁਰੂ ਕਰਨਾ
ਪਰਿਵਾਰਾਂ ਲਈ ਇੱਕ ਸੌਖੀ ਤੇ ਕੰਮ ਆਉਣ ਵਾਲੀ ਗਾਈਡ, ਜਿਸ ਵਿੱਚ ਦੱਸਿਆ ਗਿਆ ਹੈ ਕਿ ਬੱਚੇ ਘਰ ਵਿੱਚ ਕਿਹੜੇ ਜ਼ਰੂਰੀ ਹੁਨਰਾਂ ਦੀ ਪ੍ਰੈਕਟਿਸ ਕਰ ਸਕਦੇ ਹਨ, ਤਾਂ ਜੋ ਉਹ ਆਤਮ-ਵਿਸ਼ਵਾਸੀ ਅਤੇ ਖੁਦਮੁਖਤਿਆਰ ਬਣਨ ਤੇ ਰਿਸੈਪਸ਼ਨ ਕਲਾਸ ਸ਼ੁਰੂ ਕਰਨ ਲਈ ਤਿਆਰ ਹੋ ਸਕਣ।
0-3 ਮਹੀਨੇ: ਚੌਥੀ ਤਿਮਾਹੀ (ਜਨਮ ਤੋਂ ਬਾਅਦ ਦੇ ਪਹਿਲੇ ਤਿੰਨ ਮਹੀਨੇ)
ਪਰਿਵਾਰਾਂ ਲਈ ਇੱਕ ਸੌਖੀ ਤੇ ਕੰਮ ਆਉਣ ਵਾਲੀ ਗਾਈਡ, ਜਿਸ ਵਿੱਚ ਦੱਸਿਆ ਗਿਆ ਹੈ ਕਿ ਬੱਚੇ ਘਰ ਵਿੱਚ ਕਿਹੜੇ ਜ਼ਰੂਰੀ ਹੁਨਰਾਂ ਦੀ ਪ੍ਰੈਕਟਿਸ ਕਰ ਸਕਦੇ ਹਨ, ਤਾਂ ਜੋ ਉਹ ਆਤਮ-ਵਿਸ਼ਵਾਸੀ ਅਤੇ ਖੁਦਮੁਖਤਿਆਰ ਬਣਨ ਤੇ ਰਿਸੈਪਸ਼ਨ ਕਲਾਸ ਸ਼ੁਰੂ ਕਰਨ ਲਈ ਤਿਆਰ ਹੋ ਸਕਣ।
3-9 ਮਹੀਨੇ: ਆਪਣੀ ਦੁਨੀਆ ਨੂੰ ਜਾਣਨਾ
ਜਾਣੋ ਕਿ ਤੁਹਾਡਾ ਹਰ ਲਾਡ-ਪਿਆਰ, ਮੁਸਕਰਾਹਟ, ਗੱਲਬਾਤ ਅਤੇ ਦਿਲਾਸੇ ਦਾ ਪਲ ਤੁਹਾਡੇ ਬੱਚੇ ਦੇ ਦਿਮਾਗ਼ ਦੇ ਵਿਕਾਸ ਵਿੱਚ ਕਿਵੇਂ ਮਦਦ ਕਰਦਾ ਹੈ, ਜਦੋਂ ਉਹ ਆਪਣੇ ਆਪ ਨੂੰ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਜਾਣਨਾ ਸਿੱਖਦਾ ਹੈ।
9-24 ਮਹੀਨੇ: ਡਗਮਗ ਕਦਮ, ਨਿੱਕੇ-ਨਿੱਕੇ ਬੋਲ ਅਤੇ ਹੈਰਾਨੀ ਭਰੀ ਦੁਨੀਆ
ਜਿਵੇਂ-ਜਿਵੇਂ ਤੁਹਾਡਾ ਬੱਚਾ ਵੱਡਾ ਹੁੰਦਾ ਹੈ, ਉਸਨੂੰ ਤੁਹਾਡੇ ਵੱਲੋਂ ਹਰ ਗੱਲ ਬਿਲਕੁਲ ਸਹੀ ਕਰਨ ਦੀ ਲੋੜ ਨਹੀਂ ਹੁੰਦੀ। ਉਸਨੂੰ ਸਿਰਫ਼ ਇੱਕ ਸ਼ਾਂਤ, ਭਰੋਸੇਮੰਦ ਅਤੇ ਸਥਿਰ ਸਾਥ ਚਾਹੀਦਾ ਹੈ, ਜਿਸ ’ਤੇ ਉਹ ਭਰੋਸਾ ਕਰ ਸਕੇ।
ਇਸ ਦੇ ਸਹਿਯੋਗ ਨਾਲ ਬਣਾਇਆ ਗਿਆ
Learners from Birth ਗਠਜੋੜ ਵਿੱਚ ਛੋਟੇ ਬੱਚਿਆਂ ਦੀ ਦੇਖਭਾਲ ਅਤੇ ਸਿੱਖਿਆ ਨਾਲ ਜੁੜੀਆਂ 20 ਤੋਂ ਵੱਧ ਮਾਹਿਰ ਸੰਸਥਾਵਾਂ ਸ਼ਾਮਲ ਹਨ। ਇਹ ਮਿਲ ਕੇ ਮਾਪਿਆਂ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਭਰੋਸੇਯੋਗ ਸਲਾਹ ਅਤੇ ਮਾਰਗਦਰਸ਼ਨ ਦਿੰਦੀਆਂ ਹਨ।
ਕੀ ਤੁਸੀਂ ਪਰਿਵਾਰਾਂ ਅਤੇ ਬੱਚਿਆਂ ਨਾਲ ਕੰਮ ਕਰਦੇ ਹੋ?
ਅਸੀਂ ਛੋਟੇ ਬੱਚਿਆਂ ਨਾਲ ਕੰਮ ਕਰਨ ਵਾਲੇ ਭਾਈਚਾਰੇ ਲਈ ਇੱਕ ਖਾਸ ਸੈਕਸ਼ਨ ਬਣਾਇਆ ਹੈ, ਜਿਸ ਵਿੱਚ ਵੈਬਿਨਾਰ, ਕੇਸ ਸਟਡੀਜ਼ ਅਤੇ ਟੂਲਕਿੱਟਾਂ ਸ਼ਾਮਲ ਹਨ। ਇਹ ਸਰੋਤ ਤੁਹਾਨੂੰ ਇਹ ਗਾਈਡਾਂ ਪਰਿਵਾਰਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਨਗੇ।
ਨਵੀਂ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਸਾਈਨ ਅੱਪ ਕਰੋ।
ਛੋਟੇ ਬੱਚਿਆਂ ਨਾਲ ਕੰਮ ਕਰਨ ਵਾਲੇ ਲੋਕਾਂ ਲਈ ਮਹੀਨਾਵਾਰ ਨਿਊਜ਼ਲੈਟਰ, ਜਿਸ ਵਿੱਚ ਨਵੀਆਂ ਗਾਈਡਾਂ, ਮੁਫ਼ਤ ਸਰੋਤ ਅਤੇ ਮਿਲ ਕੇ ਕੰਮ ਕਰਨ ਦੇ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।
ਨਵੀਂ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਸਾਈਨ ਅੱਪ ਕਰੋ।